ਜ਼ਿਲ੍ਹਾ ਗੁਰਦਾਸਪੁਰ ਦੀ ਕੌਸਲਾਂ ਅਧੀਨ ਪੈਂਦੀਆ ਮਹਿਜ 32 ਕਲੋਨੀਆਂ ਪ੍ਰਵਾਨਤ, ਨਗਰ ਕੌਂਸਲ ਗੁਰਦਾਸਪੁਰ ਅਧੀਨ ਪੈਂਦੀਆਂ 21 ਕਲੋਨੀਆਂ ਅਣਅਧਿਕਾਰਤ, ਵੇਖੋ ਪੂਰੀ ਲਿਸਟ

ਗੁਰਦਾਸਪੁਰ, 28 ਜੁਲਾਈ (ਮੰਨਣ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਅੰਦਰ ਪੈਂਦੀਆ ਨਗਰ ਕੌਸਲਾਂ ਅਧੀਨ ਸ਼੍ਰੀ ਹਰਗੋਬਿੰਦਪੁਰ, ਧਾਰੀਵਾਲ, ਕਾਦੀਆਂ, ਦੀਨਾਨਗਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ ਵਿੱਚ ਮਹਿਜ 32 ਕਲੋਨੀਆਂ ਹੀ ਪ੍ਰਵਾਨਤ ਹਨ। ਕਲੋਨਾਇਜਰਾਂ ਵੱਲੋਂ ਕਲੋਨੀ ਕੱਟਣ ਦੀਆ ਸ਼ਰਤਾਂ ਪੂਰੀਆ ਕੀਤੀਆਂ ਗਈਆ ਹਨ ਅਤੇ ਸਰਕਾਰੀ ਫੀਸ ਦੀ ਅਦਾਇਗੀ ਵੀ ਕੀਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਦਫਤਰ ਤੋਂ ਮਿਲੀ ਜਾਣਕਾਰੀ … Continue reading ਜ਼ਿਲ੍ਹਾ ਗੁਰਦਾਸਪੁਰ ਦੀ ਕੌਸਲਾਂ ਅਧੀਨ ਪੈਂਦੀਆ ਮਹਿਜ 32 ਕਲੋਨੀਆਂ ਪ੍ਰਵਾਨਤ, ਨਗਰ ਕੌਂਸਲ ਗੁਰਦਾਸਪੁਰ ਅਧੀਨ ਪੈਂਦੀਆਂ 21 ਕਲੋਨੀਆਂ ਅਣਅਧਿਕਾਰਤ, ਵੇਖੋ ਪੂਰੀ ਲਿਸਟ